ਜਪ ਜੀ ਸਾਹਿਬ By Goldy 14:32 Jap Ji, Japji, Japji Sahib 'ਜਪ' ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੇ ਆਰੰਭ ਵਿਚ ਅੰਕਿਤ, ਇਹ ਅਰਸ਼ੀ ਬਾਣੀ ਹੈ। 'ਜਪ' ਜੀ ਸਾਹਿਬ ਦੇ ਆਦਿ ਵਿਚ ਅੰਕਿਤ "ਮੂਲ ਮੰਤਰ" ਦੀ ਸੰਖੇਪ ਵਿਆਖਿਆ ਇਸ ਵਿਚ ਦਰਸਾਈ ਗਈ ਹੈ। Share This: Facebook Twitter Google+ Email ThisBlogThis!Share to XShare to Facebook